ਓ ਓ ਓ ਓ ਓ ਓ ਓ ਓ ਓ ਓ ਓ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਇਸ਼ਕ ਵਾਲੇ ਪੱਸੇ ਦਿਯਾ ਨਜ਼ਰਾਂ ਖਿਲਾਰ ਕੇ
ਓ ਓ ਓ ਓ ਓ ਓ ਓ ਓ ਓ ਓ ਓ ਓ ਓ
ਇਸ਼ਕ ਵਾਲੇ ਪਾਸ਼ੇ ਦਿਯਾ ਨਜ਼ਰਾਂ ਖਿਲਾਰ ਕੇ
ਜੀਤ ਗਈ ਏ ਤੂ ਅਸੀ ਬੈਗੇ ਬਾਜੀ ਹਾਰ ਕੇ
ਮੈਨੂ ਵੇਖ ਕਮਜ਼ੋਰ ਤੇਰਾ ਚਾਲ ਗਯਾ ਜ਼ੋਰ
ਤਾਹੀ ਓ ਮੂਹ ਚੋ ਸੱਜਣ ਕੋਲੋ ਵਟਿਆਂ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਬੋਹਣ ਦਾ
ਆ ਆ ਆ ਆ ਆ ਆ ਆ ਆ ਆ ਆ ਆ
ਜੇੜਾ ਜਾਵੇ ਛੱਡ ਓਹਨੂ ਮੇਹਣਾ ਏ ਜਹਾਨ ਦਾ
ਨੀ ਤੂ ਰੋਸ਼ਨੀ ਵਿਖਾਕੇ ਮੈਨੂ ਦੁਖਾ ਵਿਚ ਪਹਿਕੇ
ਨਾਲ ਲੱਹੂ ਤੂ ਸ਼ਰਿਰ ਵਿਚੋ ਚੱਟੇਯਾ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਮੈਂ ਕਿ ਪ੍ਯਾਰ ਵਿਚੋ ਖੱਟਿਆ
ਮੈਂ ਕਿ ਪ੍ਯਾਰ ਵਿਚੋ ਖੱਟਿਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਮੈਂ ਕਿ ਪ੍ਯਾਰ ਵਿਚੋ ਖੱਟਿਆ
ਮੈਂ ਕਿ ਪ੍ਯਾਰ ਵਿਚੋ ਖੱਟਿਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਤੇਰੇ ਨੀ ਕਰਾਰਾ ਮੈਨੂ ਪੱਟਿਆਂ