ਓ, ਓ, ਆ, ਆ, ਆ, ਆ, ਓ...
Sunno
ਤੇਰੇ ਨੀ ਕਰਾਰਾ ਮੈਨੂੰ ਪੱਟਿਆ
ਤੇਰੇ ਨੀ ਕਰਾਰਾ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂੰ-
ਪੱਟਿਆ
ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਿਲਾਰ ਕੇ
ਓ, ਓ...
(ਓ, ਓ...)
ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਿਲਾਰ ਕੇ
ਜਿੱਤ ਗਈ ਐਂ ਤੂੰ ਅਸੀਂ ਬਹਿਗੇ ਬਾਜੀ ਹਾਰ ਕੇ
(ਜਿੱਤ ਗਈ ਐਂ ਤੂੰ ਅਸੀਂ ਬਹਿਗੇ ਬਾਜੀ ਹਾਰ ਕੇ)
ਮੈਨੂੰ ਵੇਖ ਕਮਜ਼ੋਰ ਤੇਰਾ ਚੱਲ ਗਿਆ ਜੋਰ
ਤਾਂਹੀਂਓ ਮੂੰਹ ਤੂੰ ਸੱਜਣ ਤੋਂ ਵੱਟਿਆ
ਮੈਂ ਕੀ ਪਿਆਰ ਵਿਚੋਂ ਖੱਟਿਆ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ
(ਤੇਰੇ ਨੀ ਕਰਾਰਾ ਮੈਨੂੰ ਪੱਟਿਆ)
ਆਸ਼ਕਾਂ ਦਾ ਕੰਮ ਹੁੰਦੇ ਲਾਹ ਕੇ ਨਭਾਣ ਦਾ
ਆ, ਆ, ਆ, ਆ
ਜਿਹੜਾ ਜਾਹਵੇ ਛੱਡ ਉਹਨੂੰ ਮੇਹਣਾ ਇਹ ਜਹਾਨ ਦਾ
(ਆ, ਆ, ਆ, ਆ)
ਨੀ ਤੂੰ ਰੋਸ਼ਨੀ ਵਖਾਕੇ ਮੈਨੂੰ ਦੁਖਾਂ ਵਿੱਚ ਪਾਕੇ
ਨਾਲ ਲਹੂ ਤੋਂ ਸ਼ਰੀਰ ਵਿਚੋਂ ਚੱਟਿਆ
(ਚੱਟਿਆ, ਚੱਟਿਆ)
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂੰ ਪੱਟਿਆ
ਮੈਂ ਕੀ ਪਿਆਰ ਵਿਚੋਂ ਖੱਟਿਆ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂੰ ਪੱਟਿਆ
ਤੇਰੇ ਨੀ ਕਰਾਰਾ ਮੈਨੂੰ ਪੱਟਿਆ
ਮੈਂ ਕੀ ਪਿਆਰ ਵਿਚੋਂ ਖੱਟਿਆ, ਓ