ਜੇ ਪਹਿਲਾਂ ਹਾਰ ਗਈ ਜ਼ਿੰਦਗੀ ਤੌ
ਇਹ ਮਰਜੀ ਅੱਲਾ ਦੀ
ਐਸ ਜਨਮ ਤਾਂ ਕਿ ਕਦੇ ਤੈਨੂੰ
ਛੱਡ ਦੀ ਕੱਲਾ ਨੀ
ਐਸ ਜਨਮ ਤਾਂ ਕਿ ਕਦੇ ਤੈਨੂੰ
ਛੱਡ ਦੀ ਕੱਲਾ ਨੀ
ਨਾ ਫਿਕਰਾਂ ਫ਼ੁਕਰਾਂ ਕਰਿਆ ਕਰ
ਸਭ ਮਿੱਟੀ ਦੀ ਢੇਰੀ ਆ
ਕਿ ਲੈਣਾ ਅੱਪਾਂ ਕਿਸਮਤ ਤੋਂ ਵੇ
ਮੈਂ ਜਦ ਤੇਰੀ ਆ
ਤੂੰ ਖੁਸ਼ ਰਿਹਾ ਕਰ ਸੱਜਣਾ
ਐਨੀ ਖੁਸ਼ੀ ਬਥੇਰੀ ਆ
ਕਿ ਲੈਣਾ ਅੱਪਾਂ ਕਿਸਮਤ ਤੋਂ ਵੇ
ਮੈਂ ਜਦ ਤੇਰੀ ਆ
ਤੂੰ ਖੁਸ਼ ਰਿਹਾ ਕਰ ਸੱਜਣਾ
ਐਨੀ ਖੁਸ਼ੀ ਬਥੇਰੀ ਆ, ਹੋ ਹੋ
ਦਿਲ ਵਿਚ ਕਿ ਚਲਦਾ
ਤੈਨੂੰ ਕਿਦਾਂ ਦੱਸੀਏ ਵੇ
ਉਦਾ ਤਾਂ ਬਹੁਤ ਸ਼ੋਕ ਨੀ
ਤੇਰੇ ਕਰਕੇ ਜੱਚੀਏ ਵੇ
ਤੂੰ ਆ ਦੀਵਾ ਮੈਂ ਆ ਲੋਰ ਤੇਰੀ
ਸਦਾ ਲਈ ਗਈ ਆ ਹੋ ਤੇਰੀ
ਤੂੰ ਆ ਦੀਵਾ ਮੈਂ ਆ ਲੋਰ ਤੇਰੀ
ਸਦਾ ਲਈ ਗਈ ਆ ਹੋ ਤੇਰੀ
ਕੋਈ ਬਾਤ ਇਸ਼ਕ ਦੀ ਛੇੜ ਚੰਨਾ ਵੇ
ਅੱਜ ਰਾਤ ਹਨੇਰੀ ਆ
ਕਿ ਲੈਣਾ ਅੱਪਾਂ ਕਿਸਮਤ ਤੋਂ ਵੇ
ਮੈਂ ਜਦ ਤੇਰੀ ਆ
ਤੂੰ ਖੁਸ਼ ਰਿਹਾ ਕਰ ਸੱਜਣਾ
ਐਨੀ ਖੁਸ਼ੀ ਬਥੇਰੀ ਆ
ਕਿ ਲੈਣਾ ਅੱਪਾਂ ਕਿਸਮਤ ਤੋਂ ਵੇ
ਮੈਂ ਜਦ ਤੇਰੀ ਆ
ਤੂੰ ਖੁਸ਼ ਰਿਹਾ ਕਰ ਸੱਜਣਾ
ਐਨੀ ਖੁਸ਼ੀ ਬਥੇਰੀ ਆ, ਹੋ ਹੋ
ਬੜੇ ਸੋਹਣੇ ਲੇਖ ਮੇਰੇ
ਜੋ ਲੇਖਾਂ ਵਿਚ ਤੂੰ ਲਿਖੀਆਂ
ਸਾਨੂੰ ਰੱਬ ਤੌ ਪਹਿਲਾਂ ਵੇ
ਹਰ ਵਾਰੀ ਤੂੰ ਦੀਖਿਆ
ਬਸ ਇਕ ਗੱਲ ਤੂੰ ਮੇਰੀ ਮੰਨ ਚੰਨਾ
ਤੂੰ ਪੱਲੇ ਦੇ ਨਾਲ ਬੰਨ ਚੰਨਾ
ਬਸ ਇਕ ਗੱਲ ਤੂੰ ਮੇਰੀ ਮੰਨ ਚੰਨਾ
ਤੂੰ ਪੱਲੇ ਦੇ ਨਾਲ ਬੰਨ ਚੰਨਾ
ਤੇਰੇ ਬਿਨਾ ਜ਼ਿੰਦਾ ਨਹੀਂ ਰਹਿ ਸਕਦੇ
ਨਾ ਉਮਰ ਲੰਮੇਰੀ ਆ
ਕਿ ਲੈਣਾ ਅੱਪਾਂ ਕਿਸਮਤ ਤੋਂ ਵੇ
ਮੈਂ ਜਦ ਤੇਰੀ ਆ
ਤੂੰ ਖੁਸ਼ ਰਿਹਾ ਕਰ ਸੱਜਣਾ
ਐਨੀ ਖੁਸ਼ੀ ਬਥੇਰੀ ਆ
ਕਿ ਲੈਣਾ ਅੱਪਾਂ ਕਿਸਮਤ ਤੋਂ ਵੇ
ਮੈਂ ਜਦ ਤੇਰੀ ਆ
ਤੂੰ ਖੁਸ਼ ਰਿਹਾ ਕਰ ਸੱਜਣਾ
ਐਨੀ ਖੁਸ਼ੀ ਬਥੇਰੀ ਆ, ਹੋ ਹੋ