menu-iconlogo
logo

G Code

logo
Paroles
ਟੇਡੀ ਨਿਗਾਹ ਨਾਲ ਮਿੱਤਰਾਂ ਨੂੰ ਵੇਖ ਨਾ

ਦਿਲ ਪੱਥਰ ਐ ਮਿਲਣਾ ਨਾ ਪਿਆਰ ਨੀਂ

Style ਮਾਫੀਆ ਤੇ ਕੱਪੜੇ ਆ ਕਾਲੇ ਗੋਰੀਏ

ਕਾਲੇ ਗੱਡੀਆਂ ਕੁਮਾਉਂਦਾ ਮੁੰਡਾ ਚਾਰ ਨੀਂ

ਮੱਤ ਟੇਡੀ ਥੋੜੀ ਮਾੜੇ ਕੰਮ ਚੱਲਦੇ

ਪਾਵੇਂ ਚੋਬਰਾਂ ਦਾ ਦਿਲ ਪੂਰਾ ਸਾਫ ਜੱਟੀਏ

ਬੰਦੂਕ ਹੱਥਾਂ ਵਿਚ ਨਾ ਕੋਈ ਹੱਥ ਨਾਰ ਦਾ

ਇਹ ਤਾਂ ਯਾਰਾਂ ਦੇ ਅਸੂਲਾਂ ਦੇ ਖਿਲਾਫ ਗੋਰੀਏ

ਬੰਦੂਕ ਹੱਥਾਂ ਵਿਚ ਨਾ ਕੋਈ ਹੱਥ ਨਾਰ ਦਾ

ਇਹ ਤਾਂ ਯਾਰਾਂ ਦੇ ਅਸੂਲਾਂ ਦੇ ਖਿਲਾਫ ਗੋਰੀਏ

ਮੁੜ ਜਾ ਤੂੰ ਮਿਲ ਲੇਹ ਵੇ ਮਿੱਠੇ ਵਾਲੇ ਨਾਲ

ਜੇੜਾ ਇਸ਼ਕੇ ਦਾ ਪਾਨੀ ਉਤੋਂ ਡੌਲ ਦਾ ਕੁੜੇ

ਪੁੱਛੀ ਦਾ ਨੀਂ ਹੁੰਦਾ ਕਦੇ ਵੇਲਿਆਂ ਦਾ ਹਾਲ

ਇਹ ਤਾ ਰੋਂਦਾ ਦੀਆਂ ਪਾਸ਼ਾ ਕੱਲੀ ਬੋਲ ਦਾ

ਜਿੰਨੇ ਰੋਲ ਦਾ ਚੱਕਰ ਨੀਂ ਹੁੰਦਾ ਦੂਰ ਕੋਲ ਦਾ

ਯਾ call ਦਾ ਨੀਂ ਰਹਿੰਦਾ ਦਿਲ ਅੱਖਾਂ ਨਾਲ ਤੋੜ ਦਾ

ਬੋਲਦਾ ਘੱਟ ਭਾਵੇਂ ਸ਼ੋਰ ਦਾ

ਹਾਲ ਰਹਿੰਦਾ ਆਵੇ ਜਾਵੇ

ਗੋਲੀ ਜਿਥੋਂ ਤੋਰ ਦਾ

ਉਹ ਅੱਖ ਰਹਿੰਦੀ ਲਾਲ ਗੋਰੀਏ

ਕਿਉਂ ਤੂੰ ਨਸ਼ਾ ਪਾਲ ਦੀ ਯਾਂ ਬਿੱਲੋ ਮੇਰੀ ਅੱਖ ਦਾ

ਹੁੰਦਾ ਬਾਰ ਗੋਰੀਏ

ਫੜੇ ਹੱਥ ਸੱਜੇ ਵਿਚ ਜੋ glock ਰੱਖਦਾ

ਆਏ ਗਏ ਫੜੇ ਹੱਥ ਨਾਲ ਛੱਡੇ ਗਏ

ਤਾਈਓਂ ਪਿਆ ਗੱਬਰੂ ਬੇਖੌਫ ਗੋਰੀਏ

ਬੰਦੂਕ ਹੱਥਾਂ ਵਿਚ ਨਾ ਕੋਈ ਹੱਥ ਨਾਰ ਦਾ

ਇਹ ਤਾਂ ਯਾਰਾਂ ਦੇ ਅਸੂਲਾਂ ਦੇ ਖਿਲਾਫ ਗੋਰੀਏ

ਬੰਦੂਕ ਹੱਥਾਂ ਵਿਚ ਨਾ ਕੋਈ ਹੱਥ ਨਾਰ ਦਾ

ਇਹ ਤਾਂ ਯਾਰਾਂ ਦੇ ਅਸੂਲਾਂ ਦੇ ਖਿਲਾਫ ਗੋਰੀਏ

ਰੱਖਲੇ ਤੂੰ ਪਿੱਛੇ ਆਪਣੀਆਂ ਕੁੜੇ ਬਾਹਾਂ

ਸੰਤਾਂਲੀ ਆ ਕੇ ਵਾਲੀ ਮੌੜੇ ਉੱਤੇ ਲੱਗੀ ਆ

ਗੁਲਾਬ ਨਈ ਘਰਾਂ ਵਿਚ ਰੱਖਾਂ ਜਾਈਦਾ ਯਾਰ

ਮੈਂ ਸਜਾਉਣ ਲਈ ਸੰਦੂਖਾਂ ਵਿਚ ਗੋਲੀ ਰੱਖੀ ਆ

ਗੱਡੀ ਰਹਿੰਦਾ sim ਹਿੱਕਾਂ ਉੱਤੇ ਚਾੜ ਦਾ

ਚੱਲ ਮੈਥੋਂ ਤੇਰੀ ਗ਼ਲਤੀ ਇਹ ਮਾਫ ਗੋਰੀਏ

ਬੰਦੂਕ ਹੱਥਾਂ ਵਿਚ ਨਾ ਕੋਈ ਹੱਥ ਨਾਰ ਦਾ

ਇਹ ਤਾਂ ਯਾਰਾਂ ਦੇ ਅਸੂਲਾਂ ਦੇ ਖਿਲਾਫ ਗੋਰੀਏ

ਬੰਦੂਕ ਹੱਥਾਂ ਵਿਚ ਨਾ ਕੋਈ ਹੱਥ ਨਾਰ ਦਾ

ਇਹ ਤਾਂ ਯਾਰਾਂ ਦੇ ਅਸੂਲਾਂ ਦੇ ਖਿਲਾਫ ਗੋਰੀਏ

G Code par YXNG SXNGH/Harman - Paroles et Couvertures