ਲੱਖ ਚਾਵਾਂ ਮੈਂ ਪਰ ਚਾਹਤ ਕਿ ਕਰੇ ਕੁੜੇ
ਸੁਕੇ ਰੁੱਖ ਨਾ ਹੋਣ ਦੁਬਾਰਾ ਹਰੇ
ਲੱਖ ਚਾਵਾਂ ਮੈਂ ਪਰ ਚਾਹਤ ਕਿ ਕਰੇ ਕੁੜੇ
ਸੁਕੇ ਰੁੱਖ ਨਾ ਹੋਣ ਦੁਬਾਰਾ ਹਰੇ ਕੁੜੇ
ਸਬ ਛਾਲਾ ਤੋਂ ਬੁਰਾ ਹੈ ਛਾਲ ਵਿਛੋੜੇ ਦਾ
ਚੋ ਜਾਂਦੇ ਨੇ ਦਿਲ
ਖੁਸ਼ੀਆਂ ਦੇ ਭਰੇ ਕੁੜੇ
ਟੂਟੀਆਂ ਭਾਂਡਾ ਜਿੰਦਗੀ ਦਾ ਤੇ
ਦਿਨ ਠੀਕ ਨੀ
ਟੂਟੀਆਂ ਭਾਂਡਾ ਜਿੰਦਗੀ ਦਾ ਤੇ
ਦਿਨ ਠੀਕ ਨੀ
ਮਾਰ ਕੇ ਫੇਰ ਤੋਂ ਸਾਬਤ ਹੋਣੋ ਡਰੇ ਕੁੜੇ
ਨਿੰਦਿਆ ਚੁਗਲੀ ਚੌਧਰ ਚਿੱਕੜ ਟੋਬੇ ਨੇ
ਨਿੰਦਿਆ ਚੁਗਲੀ ਚੌਧਰ ਚਿੱਕੜ ਟੋਬੇ ਨੇ
ਫਸ ਦੇ ਦੇਖੇ ਬੰਦੇ ਇਸ ਵਿਚ ਖ਼ਰੇ ਕੁੜੇ
ਅੱਜ ਟੁੱਟਦਾ ਕੇ ਕਲ ਦਿਲ ਐੱਸ ਦਾ ਟੁਟਣਾ ਏ
ਅੱਜ ਟੁੱਟਦਾ ਕੇ ਕਲ ਦਿਲ ਐੱਸ ਦਾ ਟੁਟਣਾ ਏ
ਵਹਿਮ ਪਾਲ ਸੰਦਕਰ ਨੇ ਰਾਖੇ ਬੜੇ ਕੁੜੇ
ਲੱਖ ਚਾਵਾਂ ਪਰ ਚਾਹਤ ਕੀ ਕਰੇ ਕੁੜੇ
ਸੁਕੇ ਰੁੱਖ ਨਾ ਹੋਣ ਦੁਬਾਰਾ ਹਰੇ