ਜਿਸ ਚੰਨ ਦੇ ਨਾਲ ਸੀ
ਪ੍ਯਾਰ ਸਾਨੂ, ਓ ਕਿਸੇ ਹੋਰ ਅੰਬਰਾਂ ਦਾ
ਚੰਨ ਹੋਇਆ
ਤੜਪਾਂ ਚ ਆਲਣਾ ਤੋੜ ਲੇਯਾ,
ਨਾ ਹੀ ਹਿਜਰ ਦਾ ਪਿੰਜਰਾ ਭੰਨ ਹੋਇਆ
ਚਾਰੇ ਪਾਸੇ ਹਨੇਰ ਪੇਯਾ
ਸੰਗਤਾਰ ਕਿਨਾਰਾ ਦਿਸ੍ਦਾ ਨਈ
ਗਲਬਾਤ ਗਯੀ ਮੁਲਾਕ਼ਾਤ ਗਯੀ
ਨਾ ਰੂਸ ਹੋਇਆ , ਤੇ ਨਾ ਮੰਨ ਹੋਯ
ਜੇ ਓ ਪਲ ਦੋ ਪਲ ਲਯੀ
ਆ ਕੇ ਕਿਦਰੇ ਬਿਹ ਜਾਵੇ
ਕੋਈ ਉਡ ਦਾ ਪੰਛੀ ਤਾਕਿ ਦੇ ਵਿਚ ਅੰਬਰਾ ਤੋ
ਜੇ ਓ ਪਲ ਦੋ ਪਲ ਲਯੀ
ਆ ਕੇ ਕਿਦਰੇ ਬਿਹ ਜਾਵੇ
ਕੋਈ ਉਡ ਦਾ ਪੰਛੀ ਤਾਕਿ ਦੇ ਵਿਚ ਅੰਬਰਾ ਤੋ
ਤੂੰ ਇਹਦਾ ਸਾਡੇ ਦਿਲ ਚੋ ਆਕੇ ਨਿਕਲ ਗਯੀ
ਜੇਯੋਨ ਹਵਾ ਦੇ ਬੁੱਲੇ
ਲੰਘ ਜਾਂਦੇ ਨੇ ਖੰਡਰਾਂ ਚੋ
ਪਲ ਦੋ ਪਲ ਲਯੀ
ਉੱਡ ਦਾ ਪੰਛੀ
ਤੇਰਾ ਪਾਲਣ ਪੋਸ਼ਣ
ਨੀ ਤੇਰਾ ਪਲਾਨ ਪੋਸ਼ਣ
ਸਰਦੇ ਪੁਜਦੇ ਘੜਦਾ ਸੀ
ਸਾਡਾ ਕਰਕੇ ਮਿਹਨਤ ਢੰਗ ਮਸਾ ਹੀ ਸਰ੍ਦਾ ਸੀ
ਤੇਰਾ ਪਾਲਣ ਪੋਸ਼ਣ
ਸਰਦੇ ਪੁਜਦੇ ਘੜਦਾ ਸੀ
ਸਾਡਾ ਕਰਕੇ ਮਿਹਨਤ ਢੰਗ ਮਸਾ ਹੀ ਸਰ੍ਦਾ ਸੀ
ਅਸੀ ਕਰਕੇ ਹਿੱਮਤ ਕਢਣ ਲਗੇ ਹੋਏ ਸੀ
ਏ ਜਿੰਦ ਕਾਗ਼ਜ਼ੀ ਬੇੜੀ ਫਸਿਯੋ ਭੰਬਰਾ ਚੋ
ਇਹਦਾ ਸਾਡੇ ਦਿਲ ਚੋ ਆਕੇ ਨਿਕਲ ਗਾਯੀ
ਜੇਯੋਨ ਹਵਾ ਦੇ ਬੁੱਲੇ
ਲੰਘ ਜਾਂਦੇ ਨੇ ਖੰਡਰਾ ਚੋ
ਪਲ ਦੋ ਪਲ ਲਯੀ, ਉੱਡ ਦਾ ਪੰਛੀ
ਤੂ ਛਡ ਸਕੀ ਨਾ ਆਪਣੇ ਦਿਲ ਦੀਆਂ ਅੜਿਆ ਨੂੰ
ਅਸੀ ਤੋੜ ਸਕੇ ਨਾ ਫ਼ਰਜਾ ਵਾਲਿਆ ਕੜੀਆਂ ਨੂੰ
ਤੂ ਛਡ ਸਕੀ ਨਾ ਆਪਣੇ ਦਿਲ ਦੀਆਂ ਅੜਿਆ ਨੂੰ
ਅਸੀ ਤੋੜ ਸਕੇ ਨਾ ਫ਼ਰਜਾ ਵਾਲਿਆ ਕੜੀਆਂ ਨੂੰ
ਹੁਣ ਤੇਰੀ ਸਾਨੂ ਘਾਟ ਰਾਡਕਦੀ ਰਿਹੰਦੀ ਆਏ
ਇਕ ਤੂਹੀ ਘਟਦੀ 6 ਲਾਟੋ ਦੇ ਨਂਬਰ’ਆਂ ਚੋ
ਇਹਦਾ ਸਾਡੇ ਦਿਲ ਚੋ ਆਕੇ ਨਿਕਲ ਗਾਯੀ,
ਜੇਯੋਨ ਹਵਾ ਦੇ ਬੁੱਲੇ
ਲੰਘ ਜਾਂਦੇ ਨੇ ਖੰਡਰਾਂ ਚੋ
ਪਲ ਦੋ ਪਲ ਲਾਯੀ, ਉੱਡ ਦਾ ਪੰਛੀ
ਜਿਸ ਪਲ ਲਈ ਸਾਨੂੰ ਨੂਰ ਨੇ ਤੇਰੇ ਛੋਯਾ ਸੀ
ਉਸ ਪਲ ਦੇ ਲਯੀ ਸੰਗਤਾਰ ਇਸ ਤਰਹ ਹੋਯ ਸੀ
ਜੇਯੋਨ ਮਾਨ੍ਸੂਨ ਵਿਚ, ਫੋਟੋ ਕੋਈ ਲੇ ਆਵੇ
ਨੀ ਹਸਦੇ ਫੁੱਲਾਂ ਦੀ, ਧੁਪ ਚ ਸੜਦੇ ਬਨਜਰਾਂ ਚੋ
ਤੂ ਇਹਦਾ ਸਾਡੇ ਦਿਲ ਚੋ ਆਕੇ ਨਿਕਲ ਗਾਯੀ
ਜੇਯੋਨ ਹਵਾ ਦੇ ਬੁੱਲੇ
ਲੰਘ ਜਾਂਦੇ ਨੇ ਖੰਡਰਾਂ ਚੋ
ਪਲ ਦੋ ਪਲ ਲਯੀ, ਉੱਡ ਦਾ ਪੰਛੀ