Jass Bajwa
MixSingh
Butterfly ਲੱਗੇ, ਅੰਬਰਾਂ ਤੋਂ ਆਈ ਲੱਗੇ
Milky ਜਿਹਾ ਰੰਗ ਤੇਰਾ, ਮੈਂਨੂੰ cutie pie ਲੱਗੇ
ਨੀ ਤੂੰ ਲੱਖਾਂ ਵਿਚੋਂ ਇਕ ਮੁਟਿਆਰ
ਹਾਏ ਨੀ, ਤੇਰਾ fashion, ਕੁੜੀਆਂ ਦਾ fashion
ਤੈਨੂੰ follow ਕਰੇ ਕੱਲੀ-ਕੱਲੀ ਨਾਰ
ਹਾਏ ਨੀ, ਤੇਰਾ fashion, ਕੁੜੀਆਂ ਦਾ fashion
ਤੈਨੂੰ follow ਕਰੇ ਕੱਲੀ-ਕੱਲੀ ਨਾਰ
ਹਾਏ ਨੀ, ਤੇਰਾ fashion, ਕੁੜੀਆਂ ਦਾ fashion
ਹਰ week ਕਰੇ ਨਵੀ look ਤੂੰ reveal ਨੀ
ਕਈ ਤੈਥੋਂ ਕਰਦੀਆਂ jealous ਨੇ feel ਨੀ
(ਕਈ ਤੈਥੋਂ ਕਰਦੀਆਂ jealous ਨੇ feel ਨੀ)
ਹਰ week ਕਰੇ ਨਵੀ look ਤੂੰ reveal ਨੀ
ਕਈ ਤੈਥੋਂ ਕਰਦੀਆਂ jealous ਨੇ...
ਹੋ, ਗਈਆਂ copy ਕਰ-ਕਰ ਸਭ ਹਾਰ
ਗੱਲ ਬਣੇ ਨਾ ਕਿਸੇ ਤੋਂ ਪਰ, ਯਾਰ
ਹਾਏ ਨੀ, ਤੇਰਾ fashion, ਕੁੜੀਆਂ ਦਾ fashion
ਤੈਨੂੰ follow ਕਰੇ ਕੱਲੀ-ਕੱਲੀ ਨਾਰ
ਹਾਏ ਨੀ, ਤੇਰਾ fashion, ਕੁੜੀਆਂ ਦਾ fashion
ਦੁਨੀਆ ਦੇ ਜਿੰਨੇ ਨੇ brand ਮਹਿੰਗੇ-ਮਹਿੰਗੇ ਨੀ
ਤੇਰੇ ਕੋਲੋਂ ਸਾਰੇ ਹੀ suggestion ਨੇ ਲੈਂਦੇ ਨੀ
(ਤੇਰੇ ਕੋਲੋਂ ਸਾਰੇ ਹੀ suggestion ਨੇ ਲੈਂਦੇ ਨੀ)
ਦੁਨੀਆ ਦੇ ਜਿੰਨੇ ਨੇ brand ਮਹਿੰਗੇ-ਮਹਿੰਗੇ ਨੀ
ਤੇਰੇ ਕੋਲੋਂ ਸਾਰੇ ਹੀ suggestion ਨੇ ਲ...
ਹੋ, ਤੇਰੇ ਕਰਕੇ ਨੀ ਚਲਦੇ ਬਜ਼ਾਰ
ਨੀ ਤੂੰ ਕੁੜੀਆਂ ਦੀ superstar
ਹਾਏ ਨੀ, ਤੇਰਾ fashion, ਕੁੜੀਆਂ ਦਾ fashion
ਤੈਨੂੰ follow ਕਰੇ ਕੱਲੀ-ਕੱਲੀ ਨਾਰ
ਹਾਏ ਨੀ, ਤੇਰਾ fashion, ਕੁੜੀਆਂ ਦਾ fashion
ਬੌਡੀ-ਸ਼ੌਡੀ lean ਰੱਖੇ, ਕੁੜੀ ਤੂੰ ਹਸੀਨ ਨੀ
Nickname ਸੁਣਿਆ ਐ ਤੇਰਾ beauty queen ਨੀ
(Nickname ਸੁਣਿਆ ਐ ਤੇਰਾ beauty queen ਨੀ)
ਬੌਡੀ-ਸ਼ੌਡੀ lean ਰੱਖੇ, ਕੁੜੀ ਤੂੰ ਹਸੀਨ ਨੀ
Nickname ਸੁਣਿਆ ਐ ਤੇਰਾ beauty...
ਹੋ ਗੱਲ Jass ਦੇ ਤਾਂ ਹੋਈ ਬੱਸੋ ਬਾਹਰ
ਹੱਥ ਖੜੇ ਕਰ ਗਿਆ Zaildar
ਹਾਏ ਨੀ, ਤੇਰਾ fashion, ਕੁੜੀਆਂ ਦਾ fashion
ਤੈਨੂੰ follow ਕਰੇ ਕੱਲੀ-ਕੱਲੀ ਨਾਰ
ਹਾਏ ਨੀ, ਤੇਰਾ fashion, ਕੁੜੀਆਂ ਦਾ fashion
(Yah, MixSingh in the house)