menu-iconlogo
logo

Kafla ENTOURAGE

logo
Lời Bài Hát
ਓ ਢੇਡ ਕੋ crore ਦੀ ਆ ਗੱਡੀ ਗੋਰੀਏ

ਢੇਡ ਸੋਂ ਤੇ ਜਾਂਦਾ ਜੱਟ ਛੱਡੀ ਗੋਰੀਏ

ਓ jacket ਉਤਾਰਾਂਦੀ long ਕੋਟ ਕੱਸਿਆ

Down ਸ਼ੀਸ਼ਾਯਾ ਚ ਟੋਰ ਦੇਖ ਕੱਢੀ ਗੋਰੀਏ

ਖੇਲਦਾ golf ਪੱਟੂ top ਦਾ player ਨੀ

ਹੋਰਸਾਂ ਤੇ ਲਾਂਦਾ bet ਸ਼ੂਕ ਵੀ ਆ rare ਨੀ

ਤੇਰੇ ਯਾਰ ਨਾਲ selfie ਖਿਚਾਉਣ ਵਾਸਤੇ

ਲਾਈਨਾਂ ਵਿਚ ਲਗੇ ਖੜ੍ਹੇ fan ਹੁੰਦੇ ਆ

ਓ ਕਾਫਲਾ ਕਾਰਾਂ ਦਾ ਮੇਰੇ ਪਿੱਛੇ ਚਲਦਾ

ਤਾਕੀ ਖੋਲਣੇ ਨੂੰ ਖੜ੍ਹੇ gunmen ਹੁੰਦੇ ਆ

ਓਹੀ ਤੇਰੇ ਸ਼ਹਿਰ ਚ ਕਾਨੂੰਨ ਚਲਦਾ

ਜੀਂਦੇ ਉੱਤੇ ਗੱਬਰੂ ਦੇ sign ਹੁੰਦੇ ਆ

ਓ ਕਾਫਲਾ ਕਾਰਾਂ ਦਾ ਮੇਰੇ ਪਿੱਛੇ ਚਲਦਾ

ਤਾਕੀ ਖੋਲਣੇ ਨੂੰ ਖੜ੍ਹੇ gunmen ਹੁੰਦੇ ਆ

ਓਹੀ ਤੇਰੇ ਸ਼ਹਿਰ ਚ ਕਾਨੂੰਨ ਚਲਦਾ

ਜੀਂਦੇ ਉੱਤੇ ਗੱਬਰੂ ਦੇ sign ਹੁੰਦੇ ਆ

ਓ ਅਸਲੇ ਨੂੰ ਤੇਲ ਦੇਂਦਾ ਵੈਰੀਆਂ ਨੂੰ ਤੂਫ ਨੀ

ਬੁੱਕਲ ਚ ਵੈਲੀ ਜੱਟ ਰੱਖਦਾ ਬੰਦੂਕ ਨੀ

Gangster ਬੰਦਿਆਂ ਨਾ ਵਾਹ ਪੈਂਦਾ ਆ

Fire ਮਾਰ ਹਿੱਕਾਂ ਕਰ ਦਿੰਦਾ sunroof ਨੀ

ਕੁੰਡੀ ਮੁਛ ਉਤੇ ਰੱਖੇ ਮੈਮ ’ਆਂ ਵਰਗੀ ਰਕਾਨ ਆ

ਜੁੱਤੀ ਥੱਲੇ ਰੱਖੇ ਜੱਟ ਵੇਲਿਆਂ ਦੀ ਜਾਣ ਆ

ਮੁੱਢ ਤੋਂ ਹੀ ਰਿਹਾ ਆ record ਯਾਰਾਂ ਦਾ

ਕਾਮ ਕਰਦੇ ਆਂ ਓਹੀ ਜੇਰੇ ban ਹੁੰਦੇ ਆ

ਓ ਕਾਫਲਾ ਕਾਰਾਂ ਦਾ ਮੇਰੇ ਪਿੱਛੇ ਚਲਦਾ

ਤਾਕੀ ਖੋਲਣੇ ਨੂੰ ਖੜ੍ਹੇ gunmen ਹੁੰਦੇ ਆ

ਓਹੀ ਤੇਰੇ ਸ਼ਹਿਰ ਚ ਕਾਨੂੰਨ ਚਲਦਾ

ਜੀਂਦੇ ਉੱਤੇ ਗੱਬਰੂ ਦੇ sign ਹੁੰਦੇ ਆ

ਓ ਮੁੰਡਾ diamond ਜਾਏ ਦਿਲ ਵਾਰੇ ਤੇਰੇ ਸੱਰ ਤੋ

ਓ ਮਿੱਤਰਾਂ ਦਾ ਕੰਮ ਚੱਲੇ ਜਿੰਦੇ ਸੱਰ ਤੋ

ਜੇਬ ਵਿਚ ਦੁਨੀਆਂ ਤੇ ਬੁਕਲ ਚ cash ਰੱਖਾਂ

ਅਸ਼ ਕਰ ਐਸ਼ ਕਰ baby ਮੇਰੇ ਸੱਰ ਤੋ

ਦੇਖ ਨਾ ਬਠਿੰਡੇ ਵਾਲੇ ਸ਼ੰਨੇ ਆ

ਜੱਟ ਹੱਥ ਬਣਦੇ ਤੱਕ ਪਾਂਨੇ ਆ

ਵੈਰੀਆਂ ਨਾਲ ਹੁੰਦੀ gangwar ਗੋਰੀਏ

ਤੇਰੇ ਨਾਲ future plan ਹੁੰਦੇ ਆ

ਓ ਕਾਫਲਾ ਕਾਰਾਂ ਦਾ ਮੇਰੇ ਪਿੱਛੇ ਚਲਦਾ

ਤਾਕੀ ਖੋਲਣੇ ਨੂੰ ਖੜ੍ਹੇ gunmen ਹੁੰਦੇ ਆ

ਓਹੀ ਤੇਰੇ ਸ਼ਹਿਰ ਚ ਕਾਨੂੰਨ ਚਲਦਾ

ਜੀਂਦੇ ਉੱਤੇ ਗੱਬਰੂ ਦੇ sign ਹੁੰਦੇ ਆ

ਓ ਕਾਫਲਾ ਕਾਰਾਂ ਦਾ ਮੇਰੇ ਪਿੱਛੇ ਚਲਦਾ

ਤਾਕੀ ਖੋਲਣੇ ਨੂੰ ਖੜ੍ਹੇ gunmen ਹੁੰਦੇ ਆ

ਓਹੀ ਤੇਰੇ ਸ਼ਹਿਰ ਚ ਕਾਨੂੰਨ ਚਲਦਾ

ਜੀਂਦੇ ਉੱਤੇ ਗੱਬਰੂ ਦੇ sign ਹੁੰਦੇ ਆ

ਤੇਰੇ ਮੋਢੇ ਤੇ purse ਗੱਬਰੂ ਦੇ gun ਆ

ਜੱਟ tarnat ਜੇ ਤੋਂ ਕੈਂਤ ਰੰਨ ਆ

Balkar ਨੂੰ ਬੁਲਾ ਨਾ ਤੋਂ ਪੁੱਤ ਪੁੱਤ ਆਖ ਕੇ

Mind ਕਰ ਜਾਓ ਗਈ ਮੇਰੀ gun ਦੇ ਰਕਾਨੇ ਆ

ਬੇਬੇ ਤੇਰੀ ਬਾਲਦੀ ਜਵਾਈ ਫਿਰੇ ਨੀ

ਨੀ ਤੂੰ ਚੋਬਰ ਤੇ ਮਾਰਦੀ try ਫਿਰੇ ਨੀ

ਓ ਗੱਬਰੂ ਨੂੰ ਦੇਖਣ ਲੈ ਭੀੜ ਲਗ ਜਏ

ਭੀੜ ਚ ਗਵਾਚੇ ਤੇਰੇ ਨੈਣ ਹੁੰਦੇ ਆ

ਓ ਕਾਫਲਾ ਕਾਰਾਂ ਦਾ ਮੇਰੇ ਪਿੱਛੇ ਚਲਦਾ

ਤਾਕੀ ਖੋਲਣੇ ਨੂੰ ਖੜ੍ਹੇ gunmen ਹੁੰਦੇ ਆ

ਓਹੀ ਤੇਰੇ ਸ਼ਹਿਰ ਚ ਕਾਨੂੰਨ ਚਲਦਾ

ਜੀਂਦੇ ਉੱਤੇ ਗੱਬਰੂ ਦੇ sign ਹੁੰਦੇ ਆ

ਓ ਕਾਫਲਾ ਕਾਰਾਂ ਦਾ ਮੇਰੇ ਪਿੱਛੇ ਚਲਦਾ

ਤਾਕੀ ਖੋਲਣੇ ਨੂੰ ਖੜ੍ਹੇ gunmen ਹੁੰਦੇ ਆ

ਓਹੀ ਤੇਰੇ ਸ਼ਹਿਰ ਚ ਕਾਨੂੰਨ ਚਲਦਾ

ਜੀਂਦੇ ਉੱਤੇ ਗੱਬਰੂ ਦੇ sign ਹੁੰਦੇ ਆ