menu-iconlogo
logo

Hello Hello Remix

logo
Lời Bài Hát
ਮੈਂ ਵੀ swaggy ਕੁੜੀਏ ਤੂ ਵੀ ਏ dope ਨੀ

ਅੱਪਾਂ ਦੋਵੇ ਇਕ ਹੋ ਜਾਈਏ ਹੋ ਕਰਦਾ hope ਨੀ

ਇੱਜ਼ਤ ਪ੍ਯਾਰ care ਕਰੂੰਗਾ ਹਰ ਨਖਰਾ bear ਕਰੂੰਗਾ

ਮੇਰਾ ਵੀ torture ਥੋਡਾ ਸੇਹ੍ਲੋ ਸੇਹ੍ਲੋ ਸੇਹ੍ਲੋ

ਮੈਂ ਕਿਹਾ hello, hello, hello, hello, hello

ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

ਭਾਵੇਂ ਕਿਹ ਦੋ dirty fellow, fellow, fellow, fellow, fellow

ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

Hey pretty pretty lady ਮੁਝੇ number ਕਬ ਤੂ ਦੇਗੀ

ਤੇਰੇ ਖਾਤਿਰ ਹੀ ਤੋ baby ਯਹਾਂ ਆਤਾ ਹੂੰ ਮੈਂ daily

ਬੰਦਾ ਮੈਂ ਭੀ ਥੋੜਾ ਖਾਸ, pure matching to your class

ਤੂ ਹੋ ਜਾਏ ਹਾਂ ਮੇਰੀ girl ਕਰਤਾ ਯੇ ਹੀ ਆਸ

ਹੈ ਘਰ ਪੇ ਮੇਰੇ ਸਬ ਯਾਰ mini ਸੇ ਲੇ ਕੇ super car

ਫਿਰ ਭੀ ਮੂਝਕੋ ਦੇਖ ਲੇ baby ਕ੍ਯਾ ਕ੍ਯਾ ਹੈ ਕਰਵਾਤਾ ਪ੍ਯਾਰ

ਮੇਰੇ ਤੇ ਕੁੜੀਏ ਥੋੜਾ ਕਰਲੇ ਤੂ faith ਨੀ

ਮੈਂ ਤੈਨੂ ਪ੍ਯਾਰ ਕਰਦਾ ਤੂ ਕਰਦੀ hate ਨੀ

ਮੇਰੇ ਤੇ ਕੁੜੀਏ ਥੋੜਾ ਕਰਲੇ ਤੂ faith ਨੀ

ਮੈਂ ਤੈਨੂ ਪ੍ਯਾਰ ਕਰਦਾ ਤੂ ਕਰਦੀ hate ਨੀ

ਗਲ ਕਿਸੇ ਨਾਲ share ਨੀ ਕਰਦਾ ਸਾਰਾ ਦਿਨ ਬਸ stare ਕਰਦਾ

ਮੇਰੀ feeling ਦੇ ਨਾਲ ਨਾ ਖੇਲੋ ਖੇਲੋ ਖੇਲੋ…

ਮੈਂ ਕਿਹਾ hello, hello, hello, hello, hello

ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

ਭਾਵੇਂ ਕਿਹ ਦੋ dirty fellow, fellow, fellow, fellow, fellow

ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

ਦਿਲ ਤੇਰਾ ਲੇ ਭੀ ਲੁੰਗੀ ਆਪਣਾ ਦਿਲ ਦੇ ਭੀ ਦੂੰਗੀ

ਮੁੰਡਾ ਤੂ ਸੋਣਾ ਸੁਨਾਖਾ ਲਗਦਾ ਹੈ ਜਿਵੇਂ baby

Rav ਨੂ ਦਸਦੇ ਥਾਂ ਨੀ Prince ਨੂ ਕਰਦੇ ਹਾਂ ਨੀ

Rav ਨੂ ਦਸਦੇ ਥਾਂ ਨੀ Prince ਨੂ ਕਰਦੇ ਹਾਂ ਨੀ

ਮੇਰੇ ਹੀ ਦਿਲ ਵਿਚ ਰਿਹਲੋ ਰਿਹਲੋ ਰਿਹਲੋ

ਮੈਂ ਕਿਹਾ hello, hello, hello, hello, hello

ਕੇ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

ਭਾਵੇਂ ਕਿਹ ਦੋ dirty fellow, fellow, fellow, fellow, fellow

ਕੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

Hello, hello, hello, hello, hello

ਕੇ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ (ਓ ਓ )

ਮੈਂ ਕਿਹਾ hello, hello, hello, hello, hello (ਓ ਓ )

ਮੇਰੇ ਦਿਲ ਵਿਚ ਰਿਹਲੋ ਰਿਹਲੋ ਰਿਹਲੋ (ਓ ਓ )