menu-iconlogo
huatong
huatong
avatar

Alone (feat. OG Brar)

Baaghi/OG Brarhuatong
tidewalkerhuatong
歌詞
作品
It's JayB (JayB, JayB)

ਆਸੇ-ਪਾਸੇ ਮੇਲੇ ਨੇ, ਪਰ feel alone ਕਰਾਂ

ਕੋਲ਼ੇ phone ਤਾਂ ਦੋ-ਦੋ ਨੇ, ਪਰ ਕੀਹਨੂੰ phone ਕਰਾਂ?

ਸੱਭ ਕੁਝ ਤਾਂ ਹੋ ਗਿਆ ਐ, ਤੈਨੂੰ ਕੀ ਨਹੀਓਂ ਲਗਦਾ?

ਬਾਕੀ ਤਾਂ ਖ਼ੈਰ ਕੁੜੇ, ਨੀ ਮੇਰਾ ਜੀਅ ਨਹੀਓਂ ਲਗਦਾ

ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ

ਬਾਕੀ ਤਾਂ ਖ਼ੈਰ ਕੁੜੇ, ਨੀ ਮੇਰਾ ਜੀਅ ਨਹੀਓਂ ਲਗਦਾ

ਚਿੱਤ ਕਰੇ ਕਹਿਦਾਂ ਇੱਕੋ talk 'ਚ

ਚਿੱਤ ਕਰੇ ਰਲ਼ ਜਾਵਾਂ ਖਾਕ 'ਚ

ਹੋ, ਦਿਲ ਵਿੱਚ ਦਰਦ ਐ ਅੰਤਾਂ ਦਾ

Suicidal thought ਨੇ ਦਿਮਾਗ 'ਚ

ਹੋ, ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ

ਹਾਂ, ਚਿੱਤ ਨਹੀਓਂ ਕਰਦਾ ਜਿਉਣ ਨੂੰ

ਹਾਂ, ਜ਼ਿੰਦਗੀ ਜੀ ਚੰਗੀ ਨਹੀਓਂ ਲਗਦੀ

ਪਤਾ ਨਹੀਂ ਕੀ ਚੱਲੇ ਅਖ਼ਲਾਕ 'ਚ

ਤੂੰ ਦਿਲ ਦੇ ਨੇੜੇ ਐ ਤਾਂ ਦੱਸਦਾ ਰਹਿੰਦਾ ਆਂ

ਕੋਈ weak ਨਾ ਸਮਝ ਲਵੇ ਤਾਂ ਹੱਸਦਾ ਰਹਿੰਦਾ ਆਂ

ਸੱਭ ਐਨਾ ਜਿਆਦੇ ਐ, ਭੋਰਾ ਵੀ ਨਹੀਓਂ ਲਗਦਾ

ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ

ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ

ਬਾਕੀ ਤਾਂ ਖ਼ੈਰ, ਕੁੜੇ

ਮੁੱਦਤਾਂ ਦਾ ਭਰਿਆ ਹਾਂ, ਹੁਣ ਡੁੱਲ੍ਹਣਾ ਚਾਹੁੰਦਾ ਆਂ

ਮੈਂ ਕੀ ਤੇ ਕਾਹਤੋਂ ਆਂ, ਸੱਭ ਭੁੱਲਣਾ ਚਾਹੁੰਦਾ ਆਂ

ਸਿੱਧੂ ਮੂਸੇ ਆਲ਼ੇ ਦਾ ਦਿਲ ਲੀਨ ਨਹੀਓਂ ਲਗਦਾ

ਬਾਕੀ ਤਾਂ ਖ਼ੈਰ, ਕੁੜੇ

ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ

ਬਾਕੀ ਤਾਂ ਖ਼ੈਰ ਕੁੜੇ

更多Baaghi/OG Brar熱歌

查看全部logo