menu-iconlogo
logo

Mitran Da Chalia Truck Trap Beat

logo
歌詞
ਓਏ ਕੁੜੀਏ ਤੈਨੂੰ ਬਸ ਨੀ ਮਿਲਦੀ

ਪੈਦਲ ਜਾਏਂਗੀ ਥੱਕ ਚੁੱਪ ਕਰਕੇ ਚੜ ਜਾ

ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ

ਹੋ ਬੜੇ ਡਰਾਈਵਰ ਭੈੜੇ ਹੁੰਦੇ

ਬੜੇ ਡਰਾਈਵਰ ਭੈੜੇ ਹੁੰਦੇ ਸਾਰੀ ਦੁਨੀਆਂ ਕਹਿੰਦੀ

ਮੇਨੂ ਪਊਗਾ ਮਹਿੰਗਾ ਮੈਂ ਡਰਦੀ ਨਾ ਬਹਿੰਦੀ

ਮੇਨੂ ਪਊਗਾ ਮਹਿੰਗਾ ਮੈਂ ਡਰਦੀ ਨਾ ਬਹਿੰਦੀ

ਮੇਨੂ ਪਊਗਾ ਮਹਿੰਗਾ

ਕਯੋ ਸ਼ਕ਼ ਤਾਂ ਕਰਦੀ ਹੈਂ ਮੈਂ ਬੀਬੀ ਦਿਲ ਦਾ ਨਹੀਂ ਆ ਮਾੜਾ

ਨਾ ਬੋਲਾ ਮੰਦਾ ਨੀ ਨਾ ਤੇਰੇ ਤੋਂ ਮੰਗਾ ਮੈ ਭਾੜਾ

ਉਂਝ ਭਾਵੇ ਜੋ ਮਰਜ਼ੀ ਦੇ ਦਈ ਜੋ ਕੁਜ ਸਾਡਾ ਹਕ਼ ਨੀ

ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ

ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ

ਮੇਨੂ ਲੈ ਚਲ ਵੇ ਲੁਧਿਆਣੇ ਭੇਵੇ ਭਾਂਡਾ ਲੈ ਲਈ ਤੀਰਾਂ

ਉਂਝ ਬੀਬੀ ਕੇਹੜਾ ਏ ਫੇਰ ਵੀ ਝਾਕੇ ਟੀਰਾ ਟੀਰਾ

ਇਲ ਦੇ ਪੰਜੇ ਬੋਟ ਵਾਕਰ ਜਿੰਦ ਪਈ ਮੇਰੀ ਢਹਿੰਦੀ

ਮੇਨੂ ਪਊਗਾ ਮਹਿੰਗਾ ਹਾਏ ਮੈਂ ਡਰਦੀ ਨਾ ਬਹਿੰਦੀ

ਮੇਨੂ ਪਊਗਾ ਮਹਿੰਗਾ

ਮੈਂ ਡਰਦੀ ਨਾ ਬਹਿੰਦੀ ਮੇਨੂ ਪਊਗਾ ਮਹਿੰਗਾ

ਅੱਜ ਵਰਗਾ ਮੁੜਕੇ ਨੀ ਭਲਾ ਵੇਲਾ ਹੱਥ ਆਉਣਾ

ਤੇਰੇ ਨੇ ਦੋ ਘੜਿਆ ਨੇ ਅਸੀਂ ਹੱਸ ਕੇ ਜੀ ਪਰਚੋਣਾਂ

ਉਹ ਪਿਆਰ ਦੀਆ ਦੋ ਗੱਲਾਂ ਕਰ ਕੇ ਵੇਲ਼ਾ ਲਾਈਏ ਥੱਕ ਨੀ

ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ (ਨਾ ਨਾ ਨਾ )

ਚੁੱਪ ਕਰਕੇ ਚੜ ਜਾ

ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ

ਮੇਨੂ ਪਊਗਾ ਮਹਿੰਗਾ ਹਾਏ ਮੈਂ ਡਰਦੀ ਨਾ ਬਹਿੰਦੀ

ਮੇਨੂ ਪਊਗਾ ਮਹਿੰਗਾ

ਮੇਨੂ ਪਊਗਾ ਮਹਿੰਗਾ ਹਾਏ ਮੈਂ ਡਰਦੀ ਨਾ ਬਹਿੰਦੀ

ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ