ਓਏ ਕੁੜੀਏ ਤੈਨੂੰ ਬਸ ਨੀ ਮਿਲਦੀ
ਪੈਦਲ ਜਾਏਂਗੀ ਥੱਕ ਚੁੱਪ ਕਰਕੇ ਚੜ ਜਾ
ਮਿੱਤਰਾ ਦਾ ਚਲਿਆ ਟਰੱਕ ਨੀ
ਚੁੱਪ ਕਰਕੇ ਚੜ ਜਾ
ਬੜੇ ਡਰਾਈਵਰ ਭੈੜੇ ਹੁੰਦੇ ਸਾਰੀ ਦੁਨੀਆਂ ਕਹਿੰਦੀ
ਤੈਨੂੰ ਪਊਗਾ ਮਹਿੰਗਾ ਹਾਏ ਤੈਨੂੰ ਪਊਗਾ ਮਹਿੰਗਾ
ਮੈਂ ਡਰਦੀ ਨਾ ਬਹਿੰਦੀ ਤੈਨੂੰ ਪਊਗਾ ਮਹਿੰਗਾ
ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ
ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ
ਚੁੱਪ ਕਰਕੇ ਚੜ ਜਾ
ਤੂੰ ਸ਼ਕ਼ ਤਾਂ ਕਰਦੀ ਹੈਂ ਮੈਂ ਬੀਬੀ ਦਿਲ ਦਾ ਨਹੀਂ ਆ ਮਾੜਾ
ਨਾ ਬੋਲਾ ਮੰਦਾ ਨੀ ਨਾ ਤੇਰੇ ਤੋਂ ਮੰਗਾ ਮੈ ਭਾੜਾ
ਉਂਝ ਭਾਵੇ ਜੋ ਮਰਜ਼ੀ ਦੇ ਦਈ ਜੋ ਕੁਜ ਸਾਡਾ ਹਕ਼ ਨੀ
ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ
ਚੁੱਪ ਕਰਕੇ ਚੜ ਜਾ
ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ
ਚੁੱਪ ਕਰਕੇ ਚੜ ਜਾ
ਮਿੱਤਰਾ ਦਾ ਚਲਿਆ ਟਰੱਕ ਨੀ
ਚੁੱਪ ਕਰਕੇ ਚੜ ਜਾ
ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ
ਚੁੱਪ ਕਰਕੇ ਚੜ ਜਾ
ਮਿੱਤਰਾ ਦਾ ਚਲਿਆ ਟਰੱਕ ਨੀ
ਚੁੱਪ ਕਰਕੇ ਚੜ ਜਾ