menu-iconlogo
logo

Chitta

logo
Lyrics
ਤੇਰੇ ਨਾਲ ਖੜੇ ਆਂ ਤੇਰੇ ਨਾਲ ਖੜਾਂਗੇ

ਨੀ ਜੱਟ ਮਰਜੂਗਾ ਪੈਰ ਨੀ ਪਿੱਛਾਂ ਪੱਟਦਾ

ਤੇਰੇ ਨਾਲ ਖੜੇ ਆਂ ਤੇਰੇ ਨਾਲ ਖੜਾਂਗੇ

ਨੀ ਜੱਟ ਮਰਜੂਗਾ ਪੈਰ ਨੀ ਪਿੱਛਾਂ ਪੱਟਦਾ

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ

ਹੋ ਵੈਰ ਪਾ ਲੇਯਾ ਤੇਰੇ ਪਿੰਡ ਦੀ ਮੰਡੀਰ ਨਾਲ

ਮੈਂ ਰਖਾਂ ਡੱਬ ਚ ਹਮੇਸ਼ਾ ਹਿਕ਼ ਚੀਰਨਾ

ਹੋ ਵੈਰ ਪਾ ਲੇਯਾ ਤੇਰੇ ਪਿੰਡ ਦੀ ਮੰਡੀਰ ਨਾਲ

ਮੈਂ ਰਖਾਂ ਡੱਬ ਚ ਹਮੇਸ਼ਾ ਹਿਕ਼ ਚੀਰਨਾ

ਹੁੰਦੀ ਵੇਖ ਕੇ ਲੜਾਈ ਨਾ ਤੂ ਕਿਹ ਦਈ ਕਲ ਨੂ

ਹਾੜੇ ਲੜ ਨਾ ਵੇ ਮਾਨਾ ਮੇਰਾ ਦਿਲ ਘੱਟਦਾ

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ

ਤੈਨੂ ਪਊਗੀ ਨਿਭੌਣੀ ਜੇ ਤੂ ਲਾਯੀ ਆ

ਫੇਰ ਕਿਹ ਦਈ ਨਾ Canada ਓਂ ਮਾਸੀ ਆਯੀ ਆ

ਤੈਨੂ ਪਊਗੀ ਨਿਭੌਣੀ ਜੇ ਤੂ ਲਾਯੀ ਆ

ਫੇਰ ਕਿਹ ਦਈ ਨਾ Canada ਓਂ ਮਾਸੀ ਆਯੀ ਆ

ਖੜ ਜੀ ਨਾ ਮੇਰੇ ਅੱਗੇ ਹਥ ਜੋਡ਼ ਕੇ

ਨੀ ਅੱਜ ਕਰ ਲ ਖੇਯਲ ਬਬਲੇ ਦੀ ਪਗ ਦਾ

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ

ਬਡੀ ਮਾੜੀ ਏ ਗਰਾਰੀ ਕੁੜੇ ਮਾਨ ਦੀ

ਨਿ ਤੂ ਚੰਗੀ ਤਰਹ ਸਰ੍ਬੇ ਨੂ ਜਾਂਣ ਦੀ

ਬਡੀ ਮਾੜੀ ਏ ਗਰਾਰੀ ਕੁੜੇ ਮਾਨ ਦੀ

ਨਿ ਤੂ ਚੰਗੀ ਤਰਹ ਸਰ੍ਬੇ ਨੂ ਜਾਂਣ ਦੀ

ਐਂਵੇ ਨੀ ਭਗਤ ਪੂਰੇ ਵਾਲਾ ਘੁਮਦਾ

ਦੱਬ ਵਿਚ ਲੈਕੇ ਪੂਰੇ ਡੇਢ ਲਾਖ ਦਾ.

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ

ਤੇਰੇ ਲਈ ਮੈਂ ਚਿੱਟੀਏ ਨੀ ਚਿੱਟਾ ਛੱਡਤਾ

ਵੇਖੀ ਫੇਰ ਨਾ ਚਿੱਟੇ ਤੇ ਲਾ ਦਈਂ ਪੁੱਤ ਜੱਟ ਦਾ