menu-iconlogo
logo

Rees

logo
가사
ਸੋਲ ਦੇ ਲੋ ਸਮਝੇ

ਖ਼ਵਾ ਤੁਝੇ ਦਾ ਸੋਲ ਫੇ ਲਿਯੋ ਡੋ

ਸੋਲ ਦੇ ਲੋ

ਓ ਰੱਬ ਦਾ ਹੀ ਨਾ ਲੈਕੇ ਚੜ ਦੀ ਸਵੇਰ

ਸ਼ਾਮ ਤੈ ਲੋਕਾਂ ਦਾ ਪਵਾਕੇ ਰਖਾ ਲੇਰ

ਦੇਰ ਵੀ ਨੀ ਕਰਦੇ ਤੇ ਕਾਹਲੀ ਬੀ ਨੀ ਕੋਈ

ਗੱਲ ਗੀਤਾਂ ਵਿਚ ਓਹੀ ਜੋ ਵੀ ਮਿਤਰਾਂ ਨਾ ਹੋਈ

ਸੱਚੀ ਫੁਕਰੀ ਨੀ ਕੋਈ ਕਰ ਮਿਹਨਤ ਉਠੇ ਆ

ਇੱਕ ਬਟੇ ਮੂਹਰੇ 4 fire ਕਰਕੇ ਪੁਠੇ ਆ

ਜਿਹੜੇ ਇਕ ਬਾਰ ਆਏ ਓਹੋ ਮੁੜਕੇ ਨੀ ਲਭੇ

ਭਾਜੀ ਜੱਟ ਬੀ ਫੇਰ ਪਾਯੀ ਕਰ ਦੂਣੀ ਨੀ

ਓ ਜੋਰ ਲਾਯਾ ਬਹੁਤਿਆਂ ਨੇ ਕਰਨੇ ਨੂ ਰੀਸ

ਪਰ ਸੱਚੀ ਗੱਲ ਦੱਸਾ ਤੋਂਥੋ ਹੋਣੀ ਨੀ

ਓ ਜੋਰ ਲਾਯਾ ਬਹੁਤਿਆਂ ਨੇ ਕਰਨੇ ਨੂ ਰੀਸ

ਪਰ ਸੱਚੀ ਗੱਲ ਦੱਸਾ ਤੋਂਥੋ ਹੋਣੀ ਨੀ

ਜੋਰ ਲਾਯਾ ਬਹੁਤਿਆਂ ਨੇ ਕਰਨੇ ਨੂ ਰੀਸ

ਪਰ ਸੱਚੀ ਗੱਲ ਦੱਸਾ ਤੋਂਥੋ ਹੋਣੀ ਨੀ

ਓ ਦੇਖੋ ਦੇਖੀ ਮਿਤਰਾਂ ਨੂ ਗੌਣ ਲੱਗੇ ਕਯੀ

ਪੌਣ ਲੱਗੇ ਕਯੀ ਲੀੜੇ ਲੱਤੇ ਨੀ

ਇੱਕ ਨਂਬਰ ਆਏ ਕਮ, ਇੱਕ ਨਂਬਰ ਆ ਰਨ

ਖੇਡੇ ਮਿਤਰਾਂ ਨਾ ਜੂਆ ਲਾਏ ਸਟੇ ਨੀ

ਜੇ ਆਖਦੇ ਨੀ ਕੁਜ ਐਵੇ ਉਂਗਲ ਨਾ ਲਾ

ਬਾਹ ਧੱਕ ਦੇ ਫੇਰ ਜੱਟ ਤਕ ਕੂਹਣੀ ਨੀ

ਓ ਜੋਰ ਲਾਯਾ ਬਹੁਤਿਆਂ ਨੇ ਕਰਨੇ ਨੂ ਰੀਸ

ਪਰ ਸੱਚੀ ਗੱਲ ਦੱਸਾ ਤੋਂਥੋ ਹੋਣੀ ਨੀ

ਜੋਰ ਲਾਯਾ ਬਹੁਤਿਆਂ ਨੇ ਕਰਨੇ ਨੂ ਰੀਸ

ਪਰ ਸੱਚੀ ਗੱਲ ਦੱਸਾ ਤੋਂਥੋ ਹੋਣੀ ਨੀ

ਓ ਜੋਰ ਲਾਯਾ ਬਹੁਤਿਆਂ ਨੇ ਕਰਨੇ ਨੂ ਰੀਸ

ਪਰ ਸੱਚੀ ਗੱਲ ਦੱਸਾ ਤੋਂਥੋ ਹੋਣੀ ਨੀ

ਓ ਰਖੇ ਜੱਟ ਨੇ ਸਟਾਲੀਯੰ 3 ਮਾਰਵਾੜੀ

ਚੱਕਦੇ ਨੇ ਪਬ ਕਿਹ੍ੜਾ ਦੇਖ ਮਾਰ ਤਾੜੀ

ਬਾਹਰ ਬੇਂਟ੍ਲੀ ਤੇ ਪਿੰਡ ਪਵੇ lc ਖਦਕਾ

ਲੋਕਾ ਭਾਣੇ ਨਿੱਜਰ ਨੇ ਮਾਰੇਯਾ ਕੋਈ ਡਾਕਾ

ਮਾਵਾ ਕੁੜਤੇ ਨੂ ਅੱਸੀ ਕੁੜੇ ਚਾੜ ਕੇ ਰਾਖੀ ਦਾ

ਜਿਹੜਾ ਸੜ ਦਾ ਓ ਚੰਗੀ ਤਰਹ ਸਾੜ ਕੇ ਰਖੀ ਦਾ

ਸ਼ੇਰਾ ਦੂਰ ਹੋਕੇ ਲਾਂਗ ਜਿੱਡਾ ਲੇਯਾ ਅੱਸੀ ਚੱਕ ਹੋਊ

ਓਹੋ ਜਿਹਦੀ ਹੋਣੀ ਕਿਸੇ ਸੁਣੀ ਨੀ

ਓ ਜੋਰ ਲਾਯਾ ਬਹੁਤਿਆਂ ਨੇ ਕਰਨੇ ਨੂ ਰੀਸ

ਪਰ ਸੱਚੀ ਗੱਲ ਦੱਸਾ ਤੋਂਥੋ ਹੋਣੀ ਨੀ

ਜੋਰ ਲਾਯਾ ਬਹੁਤਿਆਂ ਨੇ ਕਰਨੇ ਨੂ ਰੀਸ

ਪਰ ਸੱਚੀ ਗੱਲ ਦੱਸਾ ਤੋਂਥੋ ਹੋਣੀ ਨੀ

ਓ ਜੋਰ ਲਾਯਾ ਬਹੁਤਿਆਂ ਨੇ ਕਰਨੇ ਨੂ ਰੀਸ

ਪਰ ਸੱਚੀ ਗੱਲ ਦੱਸਾ ਤੋਂਥੋ ਹੋਣੀ ਨੀ

Mxrci

Rees - Nijjar - 가사 & 커버